ਪਠਾਨਕੋਟ ‘ਚ 6 ਨਵੇਂ ਕੋਰੋਨਾ ਪੋਜ਼ਿਟਿਵ ਮਰੀਜਾਂ ਦੀ ਪੁਸ਼ਟੀ ਹੋਈ

ਪਠਾਨਕੋਟ ‘ਚ 6 ਨਵੇਂ ਕੋਰੋਨਾ ਪੋਜ਼ਿਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ ਅਤੇ 6 ਲੋਕ ਠੀਕ ਹੋ ਕੇ ਘਰ ਭੇਜੇ ਗਏ ਹਨ। ਜਿਸ ਦੇ ਚਲਦੇ ਪਠਾਨਕੋਟ ਵਿੱਚ ਕੁੱਲ ਅੰਕੜਾ 263 ਤੱਕ ਪੂੰਜ ਗਿਆ ਹੈ ਅਤੇ 221 ਲੋਕ ਠੀਕ ਹੋ ਕੇ ਘਰ ਭੇਜੇ ਜਾ ਚੁੱਕੇ ਹਨ। ਦੱਸ ਦਈਏ 33 ਪੀੜਤ ਹਜੇ ਵੀ ਜੇਰੇ ਇਲਾਜ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 10 ਹਜ਼ਾਰ ਦੇ ਕਰੀਬ ਕੋਵਿਡ-19 ਦੇ ਟੈਸਟ ਹੋ ਚੁੱਕੇ ਹਨ ਜਿਸ ਵਿੱਚ 263 ਲੋਕ ਕੋਰੋਨਾ ਪੋਜ਼ਿਟਿਵ ਆਏ ਸਨ ਅਤੇ 221 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ।

%d bloggers like this: